ਪੰਜਾਬ ਅੰਦਰ ਕੁੱਝ ਵੀ ਬੀਜਿਆਂ ਜਾ ਸਕਦਾ ਪਰ ਨਹੀਂ ਉਗਦਾ ਨਫ਼ਰਤ ਦਾ ਬੀਜ਼- ਮੁੱਖ ਮੰਤਰੀ ਮਾਨ

ਚੰਡੀਗੜ੍ਹ, 24 ਜਨਵਰੀ (ਦੀ ਪੰਜਾਬ ਵਾਇਰ)। ਪੰਜਾਬ ਦੀ ਧਰਤੀ ਇੰਨੀ ਉਪਜਾਉ ਹੈ ਕਿ ਉਸ ਤੇ ਕੁੱਝ ਵੀ ਉਗਾਇਆ ਜਾ ਸਕਦਾ ਹੈ, ਪਰ ਹਾਂ ਪੰਜਾਬ ਦੀ ਧਰਤੀ ਤੇ ਨਫ਼ਰਤ ਦਾ ਬੀਜ਼ ਬਿਲਕੁਲ ਨਹੀਂ ਉੱਗਦਾ। ਇਹ ਸ਼ਬਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੰਬਈ ਇੱਕ ਚੈਨਲ ਨੂੰ ਇੰਟਰਵਿਓ ਦੌਰਾਨ ਕਹੇ। ਇਨ੍ਹਾਂ ਦੋਂ ਸ਼ਬਦਾ ਨਾਲ ਹੀ ਮੁੱਖ … Continue reading ਪੰਜਾਬ ਅੰਦਰ ਕੁੱਝ ਵੀ ਬੀਜਿਆਂ ਜਾ ਸਕਦਾ ਪਰ ਨਹੀਂ ਉਗਦਾ ਨਫ਼ਰਤ ਦਾ ਬੀਜ਼- ਮੁੱਖ ਮੰਤਰੀ ਮਾਨ